Gurmat & Sikh History / ਗੁਰਮਤਿ ਅਤੇ ਸਿੱਖ ਇਤਿਹਾਸ
ਹਰ ਵੀਰਵਾਰ ਅਤੇ ਐਤਵਾਰ ਕਿਲ੍ਹਾ ਆਨੰਦਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ Every Thursday & Sunday at Qila Anandgarh Sahib, Anandpur Sahib.


Time & Location
Please contact for further information.
Gurdwara Qila Sri Anandgarh Sahib, 6GJ3+JRC, Nai Abadi, Anandpur Sahib, Punjab 140118, India
Guests
About the Event
ਅਸੀ ਕ੍ਰਮਵਾਰ ਸਿੱਖ ਇਤਿਹਾਸ ਬਾਰੇ ਜਾਣੂ ਹੋਵਾਂਗੇ। ੧੭੦੮ ਈ ਤੱਕ ਦਾ ਗੁਰਇਤਿਹਾਸ ਅਤੇ ੧੭੦੮ ਤੋਂ ਬਾਅਦ ਦਾ ਸਿੱਖ ਇਤਿਹਾਸ ਸਿੱਖਾਂਗੇ। ਆਪ ਜੀ ਨਾਲ ਪੁਰਾਤਨ ਸਰੋਤਾਂ ਅਤੇ ਵਸਤਾਂ ਦੀ ਨਕਲ ਸਾਂਝੀ ਕੀਤੀ ਜਾਵੇਗੀ। ਆਪ ਜੀ ਇਹ ਵੀ ਸਿੱਖੋਗੇ ਕਿ ਇਤਿਹਾਸਿਕ ਪੱਖਾਂ ਨੂੰ ਕਿਵੇਂ ਵਾਚਿਆ ਜਾਵੇ ਅਤੇ ਕਿਹੜੀਆਂ ਪੁਸਤਕਾਂ ਪੜ੍ਹੀਆਂ ਜਾਣ।
We will discuss the chronological events in sikh history: guritihas uptil 1708 AD and sikh itihas from 1708 onwards. We will share digital copies of historic aritifacts and manuscripts. You will also learn how to interpret sikh historical events and what books to read.
